ਸੰਪਰਕ :

ਸਾਧ ਸੰਗਤ ਜੀ ਇਹ ਵੈਬਸਾਈਟ ਪੰਥ ਦੇ ਮਹਾਨ ਵਿਦਵਾਨ ਗਿ: ਸੰਤ ਸਿੰਘ ਜੀ ਮਸਕੀਂਨ ਤੇ ਹੋਰ ਉੱਘੇ ਵਿਦਵਾਨਾਂ ਦੇ ਲੈਕਚਰ ਅਤੇ ਲਿਖਤਾਂ ਕੁਲ ਦੁਨੀਆ ਤੱਕ ਪੁਹੁੰਚਾਉਣ ਦਾ ਸਾਡਾ ਨਿਗੁਣਾ ਜਿਹਾ ਉਪਰਾਲਾ ਹੈ । ਇਸ ਸਾਈਟ ਉੱਤੇ ਪਿਆ ਸਾਰਾ ਮੈਟੀਰੀਅਲ ਸੱਭ ਨੂੰ ਮੁਫਤ ਉਪਲੱਬਦ ਹੈ । ਇਸ ਮੈਟੀਰੀਅਲ ਨੂੰ ਇਥੋਂ ਲੈ ਕੇ ਅੱਗੇ ਮੁਫਤ ਵੰਡਣ ਵਾਲੇ ਲੋਕਾਂ ਦਾ ਅਸੀਂ ਸਵਾਗਤ ਕਰਦੇ ਹਾਂ । ਸਾਡਾ ਮੰਤਵ ਸਿੱਖ ਧਰਮ ਦੇ ਸੰਦੇਸ਼ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਅਪੜਾਉਣ ਦਾ ਹੈ । ਪਰ ਯਾਦ ਰਹੇ ਇਸ ਸਾਈਟ ਤੋਂ ਚੁੱਕ ਕੇ ਕੋਈ ਵੀ ਮੈਟੀਰੀਅਲ ਵੇਚਣ ਦੀ ਇਜ਼ਾਜ਼ਤ ਨਹੀ ਹੈ । ਧੰਨਵਾਦ

ਕਿਸੇ ਵੀ ਤਰਾਂ ਦੀ ਹੌਂਸਲਾ ਅਫਜਾਈ , ਅਲੋਚਨਾ ਜਾਂ ਫੇਰ ਕਿਸੇ ਸੁਝਾਅ ਲਈ ਤੁਸੀਂ ਸਾਨੂੰ MaskeenJi@live.com ਤੇ ਇਮੇਲ ਕਰ ਸਕਦੇ ਹੋ ।

Please send your comments and suggestion on how we can improove your experience on this website. you can leave the message at  MaskeenJi@live.com

 

ਇਸ ਵੈਬ ਸਾਈਟ ਦੀਆਂ ਟੈਕਨੀਕਲ ਬਾਰੀਕੀਆਂ ਬਾਰੇ ਜਾਣਕਾਰੀ ਜਾਂ ਸੁਝਾਅ ਦੇਣ ਲਈ ਤੁਸੀਂ...   rajwant_bagri@hotmail.com  ਤੇ ਈਮੇਲ ਕਰਕੇ ਵੀ ਸੰਪਰਕ ਕਰ ਸਕਦੇ ਹੋ।