ਗੁਰਬਾਣੀ ਅਤੇ ਇਤਿਹਾਸ ਨਾਲ ਸੰਬਧਿਤ ਲੇਖ

ਇਹਨਾਂ ਲੇਖਾਂ ਨੂੰ ਪੜਨ ਲਈ  ਸਮਾਂ ਉਤਸ਼ਾਹ ਤੇ ਸੁਚੇਤਤਾ ਦੀ ਜ਼ਰੂਰਤ ਹੈ, ਕਿਉਂ ਕਿ ਇਹ ਲਿਖਤਾਂ ਬਹੁਤ ਸੂਖਮ ਤੇ ਡੂੰਘੇਰੀਆ ਹੋਣ ਕਰਕੇ ਲਮੇਰੀਆਂ ਜਰੂਰ ਹਨ, ਪਰ ਮਨ-ਅਕਾਊ ਨਹੀ ਹਨ । ਇਨ੍ਹਾਂ ਨੂੰ ਪੜ੍ਹ ਕੇ ਸਿੱਖ ਧਰਮ ਦੇ ਮੁਕਾਬਲੇ ਬਾਕੀ ਹੋਰ ਧਰਮ ਸਿਧਾਤਾਂ ਦੀ ਜਾਣਕਾਰੀ ਲੈ ਕੇ ਪਾਠਕ ਆਪਣੇ ਮਹਾਨ ਵਿਰਸੇ ਤੇ ਮਾਣ ਕਰਨ ਦੇ ਕਾਬਿਲ ਹੋ ਜਾਂਦਾ ਹੈ .

ਗੁਰੂ ਗੋਬਿੰਦ ਸਿੰਘ ਜੀ ਦਾ ਸਿਧਾਂਤ ਇਹ ਹੈ ਕਿ ਪ੍ਰਾਕ੍ਰਿਤਕ ਪ੍ਰਗਤੀ ਉੱਤੇ ਮਨੁੱਖ ਦਾ ਵਸਿਕਾਰ ਨਹੀ ਹੈ, ਪਰ ਅਧਿਆਤਮਕ ਪ੍ਰਗਤੀ ਮਨੁੱਖ ਦੇ ਅਧੀਨ ਹੈ । ਖਾਲਸਾ ਪੰਥ ਦੀ ਸਾਜਨਾ ਦਾ ਮੂਲ  ਤੇ ਅਮਲੀ ਕਾਰਣ ਇਹ ਸਿਧਾਂਤ ਹੀ ਹੈ । ਅਤੇ ਖਾਲਸਾ ਦਾ ਪ੍ਰੋਗਰਾਮ ਤੇ ਆਸ਼ਾ ਉਦੇਸ਼ ਇਹ ਹੈ ਕਿ ਕਿਸੇ ਹਾਲਾਤ ਵਿੱਚ ਵੀ ਅਤੇ ਕਿਸੇ ਪ੍ਰਭਾਵ ਹੇਠਾਂ ਪ੍ਰਾਧੀਨਤਾ ਸਵੀਕਾਰ ਨਾ ਕਰੇ । ........ਸਿਰਦਾਰ ਕਪੂਰ ਸਿੰਘ (ਆਈ. ਸੀ. ਐਸ) ਨੇਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ.

1. ਗੁਰੂ ਨਾਨਕ ਦੇਵ ਜੀ ਦੀ ਪਦ-ਪਦਵੀ
2. ਯਾਸਾ ਤੇ ਗੁਰੂ ਅਰਜਨ ਦੇਵ ਜੀ
3. ਰਾਜ ਕਰੇਗਾ ਖ਼ਾਲਸਾ
4. ਕਿੱਸਾ ਰੂਪ ਕੌਰ ਦਾ
5. ਗੁਰੂ ਨਾਨਕ ਜੀਵਨ ਕਥਾ
6. ਗੁਰੂ ਨਾਨਕ ਦੇ ਸਮੇਂ ਦੀ ਸਮੱਸਿਆ
7. ਸਿੱਖ ਤੇ ਸਿੰਘ
8. ਮਾਰਟਿਨ ਲੂਥਰ ਤੇ ਗੁਰੂ ਨਾਨਕ
9. ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ
10. ਸਿਖਇਜ਼ਮ ਬਨਾਮ ਕਮੂਨਿਜ਼ਮ
11. ਗੁਰੂ ਗੋਬਿੰਦ ਸਿੰਘ ਜੀ ਤੇ ਦੇਵੀ ਪੂਜਾ
12. ਕਤਲ਼ ਦਾ ਬਦਲਾ
13. ਸਿੱਖ ਮੱਤ ਤੇ ਸੰਸਾਰ
14. ਅਦੁੱਤੀ ਪੈਗੰਬਰ
15. ਭਗਾਉਤੀ - ਅਮਰਜੀਤ ਸਿੰਘ ਖੋਸਾ
16. ਦੇਵੀ - ਅਮਰਜੀਤ ਸਿੰਘ ਖੋਸਾ
17. ਦੁਰਗਾ - ਅਮਰਜੀਤ ਸਿੰਘ ਖੋਸਾ
18. ਸ਼ਬਦ ਬੋਧ ਦੇ ਕਾਰਨ - ਅਮਰਜੀਤ ਸਿੰਘ ਖੋਸਾ
19. ਮੂਲ-ਮੰਤ੍ਰ ਵਿਚ ਆਦਰਸ਼ ਮਨੁੱਖ ਦੇ ਹਲੇਮੀ-ਰਾਜ ਦਾ ਸੰਕਲਪ- ਅਮਰਜੀਤ ਸਿੰਘ ਖੋਸਾ
20. ਸਰਬਕਾਲੀ ਤੇ ਸਰਬ ਸਮਰੱਥ ਸ਼ਬਦ ਗੁਰੂ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅਮਰਜੀਤ ਸਿੰਘ ਖੋਸਾ
21. ਅਮ੍ਰਿਤ ਵਿਧੀ - ਅਮਰਜੀਤ ਸਿੰਘ ਖੋਸਾ
22. ਲਿੰਗ ਬਿਨਾ ਕੀਨੇ ਸਭ ਰਾਜਾ - ਅਮਰਜੀਤ ਸਿੰਘ ਖੋਸਾ
23. ਸੁੰਦਰਤਾ ਜਾਂ ਸੁੰਦਰਾਂ - ਅਮਰਜੀਤ ਸਿੰਘ ਖੋਸਾ

ੴ ਸਤਿਨਾਮ ਵਾਹਿਗੁਰੂ